ਅੱਜ ਤੋਂ ਬਦਣਗੇ 2000 ਰੁਪਏ ਦੇ ਨੋਟ, ਇਕ ਵਾਰ ‘ਚ ਜਮ੍ਹਾ ਕਰਵਾ ਸਕਦੇ ਹਨ ਇੰਨੇ ਨੋਟ
ਹਾਲ ਹੀ ਵਿਚ RBI ਨੇ 2000 ਰੁਪਏ ਦੇ ਨੋਟ ਬੰਦ ਕਰਨ ਦਾ ਐਲਾਨ ਕਰ ਕੀਤਾ ਸੀ ਅਤੇ ਆਦੇਸ਼ ਜਾਰੀ ਕੀਤੇ ਸੀ ਕਿ ਲੋਕ 2000 ਦੇ ਨੋਟ 23 ਮਈ ਤੋਂ 30 ਸਤੰਬਰ ਤੱਕ ਬੈਂਕਾਂ ‘ਚ ਜਾ ਕੇ ਬਦਲਵਾ ਸਕਦੇ ਹਨ। ਇਸਦੇ ਮੱਦੇਨਜ਼ਰ ਅੱਜ ਯਾਨੀ 23 ਮਈ ਨੂੰ ਬੈਕਾਂ ‘ਚ 2000 ਦੇ ਨੋਟ ਬਦਲਣ ਦੀ ਪ੍ਰਕਿਰਿਆ ਸ਼ੁਰੂ […]