ਅਰਜਨਟੀਨਾ ਬਣਿਆ ਫੀਫਾ ਵਿਸ਼ਵ ਚੈਂਪੀਅਨ, ਫਰਾਂਸ ਨੂੰ ਹਰਾ 36 ਸਾਲ ਬਾਅਦ ਜਿੱਤਿਆ ਖਿਤਾਬ
ਫੀਫਾ ਵਿਸ਼ਵ ਕੱਪ 2022 ਦਾ ਫਾਈਨਲ ਮੈਚ ਬੇਹੱਦ ਖਾਸ ਰਿਹਾ ਹੈ। ਦਰਅਸਲ, ਲੁਸੇਲ ਸਟੇਡੀਅਮ ਵਿੱਚ ਅਰਜਨਟੀਨਾ ਅਤੇ ਫਰਾਂਸ ਦੀਆਂ ਟੀਮਾਂ ਆਹਮੋ-ਸਾਹਮਣੇ ਹੋਈਆਂ। ਇਸ ਮੈਚ ਵਿੱਚ ਅਰਜਨਟੀਨਾ ਨੇ ਪੈਨਲਟੀ ਸ਼ੂਟਆਊਟ ਵਿੱਚ 4-2 ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਦੇ ਨਾਲ ਹੀ ਲਿਓਨੇਲ ਮੇਸੀ ਦਾ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਪੂਰਾ ਹੋ ਗਿਆ। ਮੈਚ ਦੇ ਦੂਜੇ ਅੱਧ […]