Georgia Election Fraud Case: ਜੇਲ੍ਹ ਦੀ ‘Quick Visit’ ਤੋਂ ਬਾਅਦ $200,000 ਦੇ ਬਾਂਡ ‘ਤੇ ਰਿਹਾਅ ਹੋਏ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੀਰਵਾਰ ਨੂੰ ਜਾਰਜੀਆ ਦੀ ਇੱਕ ਜੇਲ੍ਹ ਵਿੱਚ ਧੋਖਾਧੜੀ ਅਤੇ ਸਾਜ਼ਿਸ਼ ਰਚਣ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇੱਕ ਇਤਿਹਾਸਕ ਮੱਗ ਸ਼ਾਟ ਲੈਣ ਤੋਂ ਬਾਅਦ $ 200,000 ਦੇ ਬਾਂਡ ‘ਤੇ ਟਰੰਪ ਨੂੰ ਰਿਹਾਅ ਵੀ ਕਰ ਦਿੱਤਾ ਗਿਆ। ਟਰੰਪ, ਜਿਸ ‘ਤੇ ਦੱਖਣੀ ਰਾਜ ਵਿੱਚ 2020 ਦੇ ਚੋਣ ਨਤੀਜਿਆਂ […]