Crime

ਵਿਦੇਸ਼ਾਂ ‘ਚ ਬੈਠੇ ‘ਵਾਂਟਿੰਡ’ ਗੈਂਗਸਟਰਾਂ ਦੀ ਸੂਚੀ ਹੋਈ ਜਾਰੀ, ਮੂਸੇਵਾਲਾ ਦਾ ਕਾਤਲ ਗੋਲਡੀ ਬਰਾੜ ਦਾ ਨਾਮ ਟਾਪ ‘ਤੇ

ਵਿਦੇਸ਼ਾਂ ‘ਚ ਬੈਠੇ ਖਤਰਨਾਕ ਗੈਂਗਸਟਰ ਭਾਰਤ ਦਾ ਮਾਹੌਲ ਖ਼ਰਾਬ ਕਰਨ ਦੀਆਂ ਸਾਜਿਸ਼ਾਂ ਰਚ ਰਹੇ ਹਨ। ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਭਾਰਤ ਦੇ ਗ੍ਰਹਿ...

ਤਰਨਤਾਰਨ ਤੋਂ ਸਾਹਮਣੇ ਆਈ ਦਿਲ ਦਹਿਲਾਉਣ ਵਾਲੀ ਖਬਰ, ਗ੍ਰੰਥੀ ਸਿੰਘ ਦੀ ਲੱਤ ਵੱਢ ਕੇ ਨਾਲ ਹੀ ਲੈ ਗਏ ਹਮਲਾਵਰ

ਦਿਲ ਦਹਿਲਾਉਣ ਵਾਲੀ ਖਬਰ ਤਰਨਤਾਰਨ ਤੋਂ ਹੈ । ਜਿੱਥੇ ਕੁਝ ਅਣਪਛਾਤੇ ਹਮਲਾਵਾਰ ਨੇ ਡਿਊਟੀ ਤੋਂ ਪਰਤ ਰਹੇ ਗ੍ਰੰਥੀ ਸੁਖਚੈਨ ਸਿੰਘ ‘ਤੇ ਧਾਵਾ ਬੋਲ ਦਿੱਤਾ।...

ਅੰਮ੍ਰਿਤਪਾਲ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ, ਇਕ ਹੋਰ ਪਰਚਾ ਹੋਇਆ ਦਰਜ

ਭਗੌੜਾ ਕਰਾਰ ਦਿੱਤੇ ਗਏ ‘ਵਾਰਿਸ ਪੰਜਾਬ ਦੇ’ ਜਥੇਬੰਧੀ ਦੇ ਮੁਖੀ ਅੰਮ੍ਰਿਤਪਾਲ ਸਿੰਗ ਦੇ ਪਿੱਛੇ ਪੁਲਿਸ ਹੱਥ-ਧੋ ਕੇ ਪੈ ਗਈ ਹੈ। ਹੁਣ ਉਹਨਾਂ ਦੀਆਂ ਮੁਸ਼ਕਿਲਾਂ...

ਪੁਲਿਸ ਨੇ ਕੱਢੀ ਅੰਮ੍ਰਿਤਪਾਲ ਸਿੰਘ ਦੀ ਨਵੀਂ ਲੋਕੇਸ਼ਨ, ਹੋਇਆ ਹੈਰਾਨੀਜਨਕ ਖ਼ੁਲਾਸਾ

ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਸ਼ਾਹਕੋਟ ਤੋਂ ਫਰਾਰ ਹੋਣ ਤੋਂ ਬਾਅਦ ਹੁਣ ਪੁਲਿਸ ਨੂੰ ਅੰਮ੍ਰਿਤਪਾਲ ਸਿੰਘ ਦੀ ਨਵੀਂ ਲੋਕੇਸ਼ਨ ਬਾਰੇ ਪਤਾ ਲੱਗਾ ਹੈ।  ਹਾਸਲ...

ਪੰਜਾਬ ਪੁਲਿਸ ਦੀ ਸਖ਼ਤ ਕਾਰਵਾਈ, ਗ੍ਰਿਫ਼ਤਾਰ ਕੀਤਾ ਇਕ ਹੋਰ ਸਾਥੀ

ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਵਲੋਂ ਉਸਦੇ ਸਾਥੀਆਂ ‘ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਇਸ ਦੌਰਾਨ ਹੁਣ ਪੁਲਿਸ ਨੇ ਇਕ...

Popular