World

ਚੰਦਰਯਾਨ-3 ਦੀ ਸਫਲਤਾ ਨਾਲ ਸਪੇਸ ਕੰਪਨੀਆਂ ਦੇ ਸ਼ੇਅਰਾਂ ‘ਚ ਆਈ ਉਛਾਲ, ਨਿਵੇਸ਼ਕਾਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ

ਭਾਰਤ ਦਾ ਤੀਜਾ ਲੂਨਰ ਮਿਸ਼ਨ ਚੰਦਰਯਾਨ-3 ਸਫਲ ਰਿਹਾ ਹੈ। ਚੰਦਰਯਾਨ-3 ਬੁੱਧਵਾਰ (23 ਅਗਸਤ) ਨੂੰ ਸ਼ਾਮ 6.04 ਵਜੇ ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਰਿਆ ਹੈ।...

ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਦੇ ਘਰ ਈਡੀ ਦਾ ਛਾਪਾ: ਕਈ ਘੁਟਾਲਿਆਂ ਦੇ ਦੋਸ਼

ਪੰਜਾਬ ਕਾਂਗਰਸ ਦੇ ਨੇਤਾ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਅੱਜ ਈਡੀ ਨੇ ਛਾਪਾ ਮਾਰਿਆ ਹੈ। ਈਡੀ ਦੀ ਟੀਮ ਸਵੇਰੇ ਲੁਧਿਆਣਾ ਦੀ...

ਪੰਜਾਬ ‘ਚ ਪ੍ਰਧਾਨ ਮੰਤਰੀ ਮੋਦੀ ਖਿਲਾਫ ਸ਼ਿਕਾਇਤ: FIR ਦਰਜ ਕਰਨ ਦੀ ਮੰਗ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਪੰਜਾਬ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਹ ਸ਼ਿਕਾਇਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਐਸਐਸਪੀ ਸਰਤਾਜ ਸਿੰਘ ਚਾਹਲ ਨੂੰ ਦਿੱਤੀ ਗਈ...

ਮਿਜ਼ੋਰਮ ‘ਚ ਨਿਰਮਾਣ ਅਧੀਨ ਰੇਲਵੇ ਪੁਲ ਡਿੱਗਣ ਕਾਰਨ 17 ਲੋਕਾਂ ਦੀ ਮੌਤ, ਬਚਾਅ ਕਾਰਜ ਜਾਰੀ

ਮਿਜ਼ੋਰਮ ਵਿੱਚ ਅੱਜ ਇੱਕ ਨਿਰਮਾਣ ਅਧੀਨ ਰੇਲਵੇ ਪੁਲ ਢਹਿ ਗਿਆ। ਇਸ ਘਟਨਾ 'ਚ 17 ਲੋਕਾਂ ਦੀ ਮੌਤ ਹੋ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ...

ਬੱਦੀ-ਚੰਡੀਗੜ੍ਹ ਦਾ ਸੜਕ ਸੰਪਰਕ ਟੁੱਟਿਆ: ਭਾਰੀ ਮੀਂਹ ਕਾਰਨ ਬੈਰੀਅਰ ਪੁੱਲ ਡਿੱਗਣ ਦੇ ਕਿਨਾਰੇ, ਆਈ ਦਰਾਰ

ਹਿਮਾਚਲ ਵਿੱਚ ਸੋਲਨ ਦੇ ਇੰਡਸਟਰੀਅਲ ਟਾਊਨ ਬੱਦੀ ਦਾ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਨਾਲੋਂ ਸੜਕ ਸੰਪਟ ਕੱਟਿਆ ਗਿਆ ਹੈ। ਮੰਗਲਵਾਰ ਰਾਤ ਭਾਰੀ ਮੀਂਹ ਕਾਰਨ ਬੱਦੀ...

Popular