ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ-ਗੜਬੜੀ ਬਰਦਾਸ਼ਤ ਨਹੀਂ… CM ਦੇ ਪੇਪਰ ਲੀਕ ਮਾਮਲੇ ‘ਚ ਸਖ਼ਤ ਨਿਰਦੇਸ਼, ਹੁਣ ਦੋਸ਼ੀਆਂ ਦੀ ਖੈਰ ਨਹੀਂ!
ਸਿੱਖਿਆ ਵਿਭਾਗ ’ਚ ਅਧਿਆਪਕਾਂ ਦੀ ਭਰਤੀ ਲਈ ਐਤਵਾਰ ਨੂੰ ਲਏ ਗਏ TET ਦੇ ਪੇਪਰ ਵਿਚ ਵੱਡੀ ਅਣਗਹਿਲੀ ਨਿਕਲ ਕੇ ਸਾਹਮਣੇ ਆਈ ਹੈ। ਪ੍ਰਸ਼ਨ ਪੱਤਰ ਦੇ ਵਿਚ ਹੀ ਉਹਨਾਂ ਦੇ ਉੱਤਰ ਲੀਕ ਕਰ ਦਿੱਤੇ ਗਏ। ਹਾਸਲ ਹੋਈ ਜਾਣਕਾਰੀ ਤੋਂ ਪਤਾ ਚੱਲਿਆ ਕਿ ਪ੍ਰਸ਼ਨ ਪੱਤਰ ਵਿਚ ਹੀ ਉੱਤਰ ਹਾਈਲਾਈਟ ਕੀਤੇ ਗਏ ਅਤੇ 4 ਆਪਸ਼ਨ ‘ਚੋਂ ਉੱਤਰ ਨੂੰ […]