December 4, 2023
World

ਸੀਰੀਆ ‘ਚ ਆਏ ਭਿਆਨਕ ਭੂਚਾਲ ਨਾਲ ਮਚੀ ਤਬਾਹੀ, 17 ਘੰਟੇ ਮਲਬੇ ‘ਚ ਫਸੀ ਰਹੀ 7 ਸਾਲਾਂ ਬੱਚੀ ਤੇ ਉਸਦਾ ਭਰਾ

ਤੁਰਕੀ ਅਤੇ ਸੀਰੀਆ ਵਿੱਚ ਹਾਲ ਹੀ ‘ਚ ਆਏ 7.8 ਤੀਬਰਤਾ ਵਾਲੇ ਭੂਚਾਲ ਨੇ ਮਿੰਟਾਂ ‘ਚ ਸਾਰਾ ਕੁਝ ਤਬਾਹ ਕਰ ਦਿੱਤਾ ਹੈ। ਇਸ ਘਟਨਾ ਨੇ ਹਜ਼ਾਰਾਂ ਲੋਕਾਂ ਦੀ ਜਾਨ ਲੈ ਲਈ ਅਤੇ ਸੈਂਕੜੇ ਇਮਾਰਤਾਂ ਨੂੰ ਤਬਾਹ ਕਰ ਦਿੱਤਾ। ਹਾਸਲ ਹੋਈ ਜਾਣਕਾਰੀ ਤੋਂ ਪਤਾ ਚੱਲਿਆ ਕਿ ਹੁਣ ਤੱਕ 8000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਇਸ ਦੌਰਾਨ […]

Read More
India World

ਸਾਬਕਾ ਸਿੱਖ PM ਮਨਮੋਹਨ ਸਿੰਘ ਨੂੰ Life Time Achievement Honour ਨਾਲ ਕੀਤਾ ਜਾਵੇਗਾ ਸਨਮਾਨਿਤ

ਭਾਰਤ ਦੇ ਸਾਬਕਾ ਸਿੱਖ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਹਾਲ ਹੀ ਵਿਚ ‘ਇੰਡੀਆ-ਯੂ.ਕੇ. ਅਚੀਵਰਸ ਆਨਰਸ’ ਵਲੋਂ ਲੰਡਨ ਵਿਚ ਆਰਥਿਕ ਅਤੇ ਸਿਆਸੀ ਖੇਤਰ ਵਿਚ ਯੋਗਦਾਨ ਲਈ ‘ਲਾਈਫਟਾਈਮ ਅਚੀਵਮੈਂਟ ਆਨਰ’ ਨਾਲ ਸਨਮਾਨਿਤ ਕੀਤਾ ਜਾਵੇਗਾ। ਪਿਛਲੇ ਹਫਤੇ ਇੱਕ ਅਵਾਰਡ ਸਮਾਰੋਹ ਵਿੱਚ ਘੋਸ਼ਿਤ ਕੀਤਾ ਗਿਆ ਇਹ ਸਨਮਾਨ ਬਾਅਦ ਵਿੱਚ ਨੈਸ਼ਨਲ ਇੰਡੀਅਨ ਸਟੂਡੈਂਟਸ ਐਂਡ ਅਲੂਮਨੀ ਯੂਨੀਅਨ (ਐਨਆਈਐਸਏਯੂ) ਯੂਕੇ ਦੁਆਰਾ ਨਵੀਂ […]

Read More
India Politics

ਵੀਜ਼ਾ ਅਰਜ਼ੀ ’ਚ ਤੱਥਾਂ ਨੂੰ ਗਲਤ ਢੰਗ ਨਾਲ ਪੇਸ਼ ਕਰਨ ‘ਤੇ ਫਸਿਆ ਅਮਰੀਕੀ ਸਿੱਖ ਪੱਤਰਕਾਰ, ਕੇਂਦਰ ਦਾ ਐਕਸ਼ਨ

ਵੀਜ਼ਾ ਅਰਜ਼ੀ ਵਿੱਚ ਤੱਥਾਂ ਨੂੰ ਗਲਤ ਢੰਗ ਨਾਲ ਪੇਸ਼ ਕਰਨ ਤੋਂ ਬਾਅਦ ਅਮਰੀਕੀ ਪੱਤਰਕਾਰ ਖ਼ਿਲਾਫ਼ ਕੇਂਦਰ ਨੇ ਵੱਡਾ ਐਕਸ਼ਨ ਲੈਂਦੇ ਹੋਏ ਉਸਨੂੰ ਬਲੈਕਲਿਸਟ ਕਰ ਦਿੱਤਾ ਹੈ।  ਕੇਂਦਰ ਨੇ ਸ਼ੁੱਕਰਵਾਰ ਨੂੰ ਦਿੱਲੀ ਹਾਈ ਕੋਰਟ ਨੂੰ ਸੂਚਿਤ ਕੀਤਾ ਕਿ ਵਾਈਸ ਨਿਊਜ਼ ਦੇ ਅਮਰੀਕੀ ਪੱਤਰਕਾਰ ਅੰਗਦ ਸਿੰਘ ਨੂੰ ਓਵਰਸੀਜ਼ ਸਿਟੀਜ਼ਨ ਆਫ ਇੰਡੀਆ (ਓ. ਸੀ. ਆਈ.) ਕਾਰਡ ਧਾਰਕ ਹੋਣ […]

Read More
World

ਪਾਕਿਸਤਾਨ ਸਰਕਾਰ ਦਾ ਵੱਡਾ ਫ਼ੈਸਲਾ, ਕਰਤਾਰਪੁਰ ਕਾਰੀਡੋਰ ਦਾ CEO ਬਣਿਆ ISI ਦਾ ਸੀਨੀਅਰ ਅਫ਼ਸਰ

ਗੁਰਦੁਆਰਾ ਸ੍ਰੀ ਕਰਤਾਪੁਰ ਸਾਹਿਬ ਨੂੰ ਲੈਕੇ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ।  ਪਾਕਿਸਤਾਨ ਸਰਕਾਰ ਨੇ ਵੱਡਾ ਫ਼ੈਸਲਾ ਲੈਂਦਿਆ ਆਪਣੀ ਖੁਫ਼ੀਆ ਏਜੰਸੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ.ਐੱਸ.ਆਈ.) ਦੇ ਇਕ ਸੀਨੀਅਰ ਅਫ਼ਸਰ ਨੂੰ ਕਰਤਾਰਪੁਰ ਕਾਰੀਡੋਰ ਦੇ ਪਾਕਿਸਤਾਨ ਵਾਲੇ ਪਾਸੇ ਗੁਰਦੁਆਰਾ ਦਰਬਾਰ ਸਾਹਿਬ ਦੇ ਮਾਮਲਿਆਂ ਦਾ ਪ੍ਰਬੰਧਨ ਕਰਨ ਵਾਲੀ ਪ੍ਰੋਜੈਕਟ ਮੈਨੇਜਮੈਂਟ ਯੂਨਿਟ (ਪੀ.ਐੱਮ.ਯੂ.) ਦਾ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) […]

Read More
America Canada India

ਪ੍ਰਵਾਸੀ ਭਾਰਤੀਆਂ ਲਈ ਵੱਡੀ ਖ਼ਬਰ, ਪਰਿਵਾਰ ਨੂੰ ਪੈਸੇ ਭੇਜਣੇ ਹੋਣਗੇ ਸੌਖੇ

ਛੇਤੀ ਹੀ ਕੈਨੇਡਾ-ਅਮਰੀਕਾ ਸਣੇ 10 ਦੇਸ਼ਾਂ ਦੇ ਪ੍ਰਵਾਸੀ ਭਾਰਤੀਆਂ ਨੂੰ ਯੂ. ਪੀ. ਆਈ. ਰਾਹੀਂ ਪੈਸੇ ਭੇਜਣ ਦੀ ਇਜਾਜ਼ਤ ਮਿਲੇਗੀ। ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (ਐੱਨ. ਪੀ. ਆਈ.) ਨੇ ਅਮਰੀਕਾ, ਕੈਨੇਡਾ ਅਤੇ ਸੰਯੁਕਤ ਅਰਬ ਅਮੀਰਾਤ ਸਮੇਤ 10 ਦੇਸ਼ਾਂ ਦੇ ਪ੍ਰਵਾਸੀ ਭਾਰਤੀਆਂ ਨੂੰ ਐੱਨ. ਆਰ. ਆਈ./ਐੱਨ. ਆਰ. ਓ. ਖਾਤਿਆਂ ਤੋਂ ਯੂ. ਪੀ. ਆਈ. (ਯੂਨੀਫਾਈਡ ਪੇਮੈਂਟ ਇੰਟਰਫੇਸ) ਰਾਹੀਂ ਫੰਡ […]

Read More
World

ਹੱਜ ਜਾਣ ਵਾਲੇ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ, ਹਟਾਈ ਹੁਣ ਤੱਕ ਦੀ ਸਭ ਤੋਂ ਵੱਡੀ ਪਾਬੰਦੀ

ਹੱਜ ਆਉਣ ਵਾਲੇ ਯਾਤਰੀਆਂ ਲਈ ਸਾਊਦੀ ਅਰਬ ਨੇ ਅਹਿਮ ਫੈਸਲਾ ਲੈਂਦਿਆ ਇਕ ਵੱਡਾ ਐਲਾਨ ਕੀਤਾ ਹੈ।  ਹੱਜ ਅਤੇ ਉਮਰਾਹ ਦੇ ਮੰਤਰੀ ਤੌਫੀਕ ਅਲ-ਰਬੀਆ ਨੇ ਦੱਸਿਆ ਕਿ ਉਹ ਇਸ ਸਾਲ ਹੱਜ ਲਈ ਦੇਸ਼ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ‘ਤੇ ਪਾਬੰਦੀਆਂ ਨਹੀਂ ਲਗਾਏਗਾ, ਸੋਮਵਾਰ ਨੂੰ ਹੱਜ ਅਤੇ ਉਮਰਾਹ ਦੇ ਮੰਤਰੀ ਤੌਫੀਕ ਅਲ-ਰਬੀਆ ਨੇ ਇਸ ਦੀ ਜਾਣਕਾਰੀ ਸਾਂਝੀ […]

Read More
Crime Punjab World

ਮੋਗਾ ਦੇ ਕਬੱਡੀ ਕੋਚ ਨਾਲ ਵਿਦੇਸ਼ ’ਚ ਵਾਪਰਿਆ ਭਾਣਾ, ਗੁਰਪ੍ਰੀਤ ਸਿੰਘ ਦਾ ਮਨੀਲਾ ‘ਚ ਗੋਲੀਆਂ ਮਾਰ ਕਤਲ

ਵਿਦੇਸ਼ਾਂ ਦੇ ਵਿੱਚ ਪੰਜਾਬੀ ਨੌਜਵਾਨਾਂ ਦੇ ਕਤਲ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ । ਹੁਣ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਪੰਜਾਬ ਦੇ ਮੋਗਾ ਦੇ 43 ਸਾਲਾ ਗੁਰਪ੍ਰੀਤ ਸਿੰਘ ਗੰਦੜੂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਜਿਸ ਦੀ ਖਬਰ ਸੁਣ ਕੇ ਉਨ੍ਹਾਂ ਦੇ ਪਰਿਵਾਰ ਵਿੱਚੇ ਸੋਗ ਛਾ ਗਿਆ ਹੈ। ਪੰਜਾਬ ਦੇ ਮੋਗਾ […]

Read More
World

ਅਦਭੁੱਤ ਆਤਿਸ਼ਬਾਜ਼ੀ ਨਾਲ ਆਸ੍ਰਟੇਲੀਆ ਤੇ ਨਿਊਜ਼ੀਲੈਂਡ ‘ਚ ਨਵੇਂ ਸਾਲ 2023 ਦਾ ਸੁਆਗਤ

ਨਵੇਂ ਸਾਲ ਦਾ ਸੁਆਗਤ ਆਸ੍ਰਟੇਲੀਆ ਅਤੇ ਨਿਊਂਜ਼ੀਲੈਂਡ ਦੇ ਲੋਕਾਂ ਵਲੋਂ ਕੀਤਾ ਜਾ ਚੁੱਕਾ ਹੈ। ਸ਼ਾਨਦਾਰ ਆਤਿਸ਼ਬਾਜ਼ੀ ਦਰਮਿਆਨ ਲੋਕਾਂ ਦੇ ਵਲੋਂ ਨਵੇਂ ਸਾਲ 2023 ਦਾ ਆਗ਼ਾਜ਼ ਹੋ ਗਿਆ ਹੈ। ਦੁਨੀਆ ‘ਚ ਨਵੇਂ ਸਾਲ 2023 ਦਾ ਸਭ ਤੋਂ ਪਹਿਲਾਂ ਆਗਾਜ਼ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ‘ਚ ਹੋਇਆ। ਨਿਊਜ਼ੀਲੈਂਡ ਨਵੇਂ ਸਾਲ ਨੂੰ ਸੈਲੀਬ੍ਰੇਟ ਕਰਨ ਵਾਲਾ ਦੁਨੀਆ ਦਾ ਪਹਿਲਾ ਪ੍ਰਮੁੱਖ […]

Read More
Crime World

ਔਰਤਾਂ ਲਈ ਨਰਕ ਬਣਿਆ ਪਾਕਿਸਤਾਨ ? ਦਿਲ ਦਹਿਲਾ ਦੇਣ ਵਾਲਾ ਮਾਮਲਾ ਆਇਆ ਸਾਹਮਣੇ

ਪਾਕਿਸਤਾਨ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ, ਜਿਥੇ ਦੇ ਸਿੰਧ ਵਿਚ ਹਿੰਦੂ ਵਿਧਵਾ ਔਰਤ ਦਾ ਕਤਲ ਕਰ ਦਿੱਤਾ। 40 ਸਾਲਾ ਹਿੰਦੂ ਵਿਧਵਾ ਔਰਤ ਦਾ ਸਿਰ ਵੱਢ ਕੇ ਕਤਲ ਕਰ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਉਸ ਦੀ ਚਮੜੀ ਵੀ ਛਿੱਲ ਦਿੱਤੀ ਗਈ ਸੀ। ਔਰਤ ਦੀ ਪਛਾਣ ਹਿੰਦੂ ਘੱਟ ਗਿਣਤੀ ਭਾਈਚਾਰੇ ਦੀ […]

Read More
Health World

ਵੱਡੀ ਖ਼ਬਰ: ਕੋਰੋਨਾ ਦੇ ਵੱਧਦੇ ਖ਼ਤਰੇ ਦੇ ਬਾਵਜੂਦ ਚੀਨ ਨੇ ਯਾਤਰਾ ਪਾਬੰਦੀਆਂ ਹਟਾਉਣ ਦਾ ਕੀਤਾ ਐਲਾਨ

ਕੋਰੋਨਾ ਮਹਾਂਮਾਰੀ ਦੇ ਮੁੜ ਵਾਪਸ ਪਰਤਣ ਕਾਰਨ ਜਿਥੇ ਦੇਸ਼ਾਂ ਵਲੋਂ ਬਚਾਅ ਲਈ ਸਖ਼ਤ ਫੈਸਲੇ ਲਏ ਜਾ ਰਹੇ ਹਨ ਉਥੇ ਹੀ ਚੀਨ ਨੇ ਕੁਝ ਹੈਰਾਨੀਜਨਕ ਫੈਸਲੇ ਲਏ ਹਨ। ਦਸ ਦਈਏ ਕਿ ਚੀਨ ਨੇ ਅਗਲੇ ਸਾਲ 8 ਜਨਵਰੀ ਤੋਂ ਕੌਮਾਂਤਰੀ ਯਾਤਰੀਆਂ ਲਈ ਇਕਾਂਤਵਾਸ ਖਤਮ ਕਰਨ ਦਾ ਐਲਾਨ ਕੀਤਾ ਹੈ। ਇਸ ਤਰ੍ਹਾਂ ਦੇਸ਼ ਤਿੰਨ ਸਾਲ ਬਾਅਦ ਕੌਮਾਂਤਰੀ ਇਕਾਂਤਵਾਸ […]

Read More
X