ਜਦੋਂ ਪ੍ਰਕਾਸ਼ ਬਾਦਲ ਦੇ ਦਸਤਖ਼ਤ ਦੀ ਕੀਮਤ ਸੀ ਉਦੋਂ ਤਾਂ ਕੀਤੇ ਨਹੀਂ, CM ਮਾਨ ਦਾ ਬਾਦਲਾਂ ‘ਤੇ ਵੱਡਾ ਹਮਲਾ
SGPC ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਚਲਾਈ ਜਾ ਰਹੀ ਦਸਤਖਤ ਮੁਹਿੰਮ ‘ਚ ਬੀਤੇ ਦਿਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਦਸਤਖਤ ਕਰਕੇ ਹਿੱਸਾ ਲਿਆ ਸੀ। ਜਿਸ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਕਾਸ਼ ਬਾਦਲ ‘ਤੇ ਸ਼ਬਦੀ ਵਾਰ ਕਰਦਿਆਂ ਕਿਹਾ ਜਦੋਂ ਤੁਹਾਡੇ ਦਸਤਖ਼ਤਾਂ ਦੀ ਕੀਮਤ ਪੈਂਦੀ […]