December 4, 2023
Technology

Apple iPhone 15 ਸੀਰੀਜ਼ ਲਾਂਚ: ਪਹਿਲੀ ਵਾਰ ਹੋਵੇਗਾ USB Type-C ਪੋਰਟ, ਲਾਂਚ ਹੋਈ Apple Watch 9

ਐਪਲ ਨੇ 12 ਸਤੰਬਰ ਨੂੰ ਰਾਤ ਸਮੇਂ ਆਈਫੋਨ 15 ਸੀਰੀਜ਼ ਲਾਂਚ ਕੀਤੀ ਹੈ। ਕੰਪਨੀ ਨੇ iPhone 15, iPhone 15 Plus, iPhone 15 Pro ਅਤੇ iPhone 15 Pro Max ਨੂੰ ਲਾਂਚ ਕੀਤਾ ਹੈ। ਆਈਫੋਨ 15 ਸੀਰੀਜ਼ ਦੇ ਨਾਲ, ਐਪਲ ਨੇ ਐਪਲ ਵਾਚ ਸੀਰੀਜ਼ 9 ਅਤੇ ਐਪਲ ਵਾਚ ਅਲਟਰਾ 2 ਨੂੰ ਵੀ ਲਾਂਚ ਕੀਤਾ ਹੈ। ‘ਵਾਂਡਰਲਸਟ’ ਨਾਮ […]

Read More
India Technology

ਚੰਦਰਮਾ ਤੋਂ ਬਾਅਦ ਹੁਣ ਸੂਰਜ ਦੀ ਵਾਰੀ, ISRO ਨੇ ਲਾਂਚ ਕੀਤਾ ਦੇਸ਼ ਦਾ ਪਹਿਲਾ ਸੂਰਜੀ ਮਿਸ਼ਨ ਆਦਿੱਤਿਆ-L1

ਭਾਰਤ ਦੇ ਪਹਿਲੇ ਸੂਰਜ ਮਿਸ਼ਨ ‘ਆਦਿਤਿਆ-ਐਲ1’ ਨੂੰ ਸ੍ਰੀਹਰੀਕੋਟਾ ਸਥਿਤ ਪੁਲਾੜ ਕੇਂਦਰ ਤੋਂ ਲਾਂਚ ਕਰ ਦਿੱਤਾ ਗਿਆ ਹੈ। ਸਤੀਸ਼ ਧਵਨ ਸਪੇਸ ਸੈਂਟਰ (SDSC) ਸ਼ਾਰ ਸ਼੍ਰੀਹਰਿਕੋਟਾ ਵਿਖੇ ISRO ਦੇ ਸੂਰਜ ਮਿਸ਼ਨ ਆਦਿਤਿਆ ਐਲ-1 ਦੀ ਲਾਂਚਿੰਗ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਰਹੇ। ਆਦਿਤਿਆ L1 ਨੂੰ ਸੂਰਜ ਦੇ ਨੇੜੇ ਪਹੁੰਚਣ ‘ਚ ਲਗਭਗ 4 ਮਹੀਨੇ ਲੱਗਣਗੇ। ਆਦਿਤਿਆ […]

Read More
India Technology

ਆਦਿਤਿਆ ਐਲ1 ਸੋਲਰ ਮਿਸ਼ਨਃ ISRO ਅੱਜ ਆਪਣਾ ਪਹਿਲਾ ਸੂਰਜੀ ਮਿਸ਼ਨ ਕਰੇਗਾ ਲਾਂਚ

ਚੰਦਰਯਾਨ 3 ਦੀ ਸਫਲਤਾ ਤੋਂ ਬਾਅਦ, ISRO ਅੱਜ ਆਪਣਾ ਪਹਿਲਾ ਸੂਰਜੀ ਮਿਸ਼ਨ ਆਦਿਤਿਆ-ਐਲ1 ਲਾਂਚ ਕਰਨ ਜਾ ਰਿਹਾ ਹੈ। ਇਸ ਮਿਸ਼ਨ ਨੂੰ ਸ਼ਨੀਵਾਰ ਯਾਨੀ ਅੱਜ ਸਵੇਰੇ 11.50 ਵਜੇ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਜਾਵੇਗਾ। ਇਸਰੋ ਦੇ ਮੁਖੀ ਐਸ ਸੋਮਨਾਥ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਦਿਤਿਆ-ਐਲ1 ਦੇ ਲਾਂਚ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ […]

Read More
India Technology

ਭਾਰਤ ਦੇ ਪਹਿਲੇ ਸੂਰਜ ਮਿਸ਼ਨ ‘ਆਦਿਤਿਆ ਐਲ1’ ਦੀ ਸ਼ੁਰੂਆਤ ਲਈ ਉਲਟੀ ਗਿਣਤੀ ਸ਼ੁਰੂ

ਭਾਰਤ ਦੇ ਪਹਿਲੇ ਸੂਰਜ ਮਿਸ਼ਨ ‘ਆਦਿਤਿਆ ਐਲ1’ ਦੀ ਸ਼ੁਰੂਆਤ ਦੀ ਕਾਊਂਟਡਾਊਨ ਸ਼ੁਰੂ ਹੋ ਗਈ ਹੈ। ਇਸਰੋ ਦੇ ਅਨੁਸਾਰ, ਸੂਰਜ ਦਾ ਅਧਿਐਨ ਕਰਨ ਲਈ ਭਾਰਤ ਦਾ ਪਹਿਲਾ ਸੂਰਜੀ ਮਿਸ਼ਨ ‘ਆਦਿਤਿਆ-ਐਲ1′ 2 ਸਤੰਬਰ ਨੂੰ ਸਵੇਰੇ 11:50 ਵਜੇ ਸ਼੍ਰੀਹਰੀਕੋਟਾ ਸਪੇਸਪੋਰਟ ਤੋਂ ਲਾਂਚ ਕੀਤਾ ਜਾਵੇਗਾ। ਆਦਿਤਿਆ-ਐਲ1 ਪੁਲਾੜ ਯਾਨ ਨੂੰ ਸੂਰਜੀ ਕੋਰੋਨਾ (ਸੂਰਜ ਦੀ ਸਭ ਤੋਂ ਬਾਹਰੀ ਪਰਤ) ਦੇ ਰਿਮੋਟ […]

Read More
India Technology

2 ਸਤੰਬਰ ਨੂੰ ਲਾਂਚ ਕੀਤਾ ਜਾਵੇਗਾ ਭਾਰਤ ਦਾ ‘Suryayaan’, ਚੰਦਰਮਾ ਤੋਂ ਬਾਅਦ ਹੁਣ ਸੂਰਜ ਵੱਲ, ISRO ਦਾ ਐਲਾਨ

ਚੰਦਰਯਾਨ-3 ਦੀ ਸਫਲਤਾ ਤੋਂ ਬਾਅਦ, ਭਾਰਤੀ ਪੁਲਾੜ ਖੋਜ ਸੰਗਠਨ (ISRO) 2 ਸਤੰਬਰ, 2023 ਨੂੰ Aditya-L1 ਮਿਸ਼ਨ ਲਾਂਚ ਕਰਨ ਜਾ ਰਿਹਾ ਹੈ। ISRO ਦੇ ਸਪੇਸ ਐਪਲੀਕੇਸ਼ਨ ਸੈਂਟਰ ਦੇ ਨਿਰਦੇਸ਼ਕ ਨੀਲੇਸ਼ ਐਮ ਦੇਸਾਈ ਨੇ ਦੱਸਿਆ ਕਿ ਇਹ ਸਪੇਸਕ੍ਰਾਫ਼ਟ ਲਾਂਚ ਲਈ ਤਿਆਰ ਹੈ। ਸੂਰਿਆ ਮਿਸ਼ਨ Aditya-L1 ਨੂੰ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਤੋਂ ਲਾਂਚ ਕੀਤਾ ਜਾਵੇਗਾ। ਇਸ […]

Read More
India Technology

ਚੰਦਰਯਾਨ-3 ਦੀ ਲੈਂਡਿੰਗ ‘ਤੇ ਟਿਕੀਆਂ ਸਭ ਦੀਆਂ ਨਜ਼ਰਾਂ: ਇਤਿਹਾਸ ਬਣਾਉਣ ਲਈ ਕੁਝ ਘੰਟੇ ਬਾਕੀ

ਚੰਦਰਯਾਨ 3 ਲੈਂਡਿੰਗ: ਇੰਡੀਆ ਮੂਨ ਮਿਸ਼ਨ ਚੰਦਰਯਾਨ-3 ਅੱਜ ਸ਼ਾਮ ਚੰਦਰਮਾ ਦੀ ਸਤ੍ਹਾ ‘ਤੇ ਉਤਰਨ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਲਈ ਪਾਰਟੀਆਂ ਅਤੇ ਅਰਦਾਸਾਂ ਦੋਵੇਂ ਹੀ ਬੜੇ ਉਤਸ਼ਾਹ ਨਾਲ ਕੀਤੀਆਂ ਜਾ ਰਹੀਆਂ ਹਨ। ਇਸਰੋ ਦੇ ਵਿਗਿਆਨੀਆਂ ਨੇ ਚੰਦਰਯਾਨ-3 ਦੇ ਲੈਂਡਿੰਗ ਤੋਂ ਪਹਿਲਾਂ ਦੇ 20 ਮਿੰਟਾਂ ਨੂੰ ਭਾਰਤ ਲਈ “ਖੌਫ਼ ਦੇ 20 ਮਿੰਟ” ਕਿਹਾ ਹੈ। […]

Read More
India Technology

ਤੈਅ ਪ੍ਰੋਗਰਾਮ ਮੁਤਾਬਕ ਅੱਗੇ ਵੱਧ ਰਿਹਾ- ਚੰਦਰਯਾਨ-3 ਮਿਸ਼ਨ, ਨਵੀਂ ਤਸਵੀਰ ਆਈ ਸਾਹਮਣੇ

ISRO ਨੇ ਦੇਸ਼ ਦੇ ਚੰਦਰ ਮਿਸ਼ਨ ਚੰਦਰਯਾਨ 3 ਦੁਆਰਾ 70 ਕਿਲੋਮੀਟਰ ਦੀ ਦੂਰੀ ਤੋਂ ਲਈਆਂ ਗਈਆਂ ਚੰਦ ਦੀਆਂ ਹੋਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਹ ਤਸਵੀਰਾਂ ਬੁੱਧਵਾਰ ਨੂੰ ਇਤਿਹਾਸਕ ਟੱਚਡਾਉਨ ਦੌਰਾਨ ਲੈਂਡਰ ਨੂੰ ਮਾਰਗਦਰਸ਼ਨ ਕਰਨ ਵਾਲੇ ਕੈਮਰੇ ਤੋਂ ਲਈਆਂ ਗਈਆਂ ਸਨ। ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਇਸਰੋ) ਨੇ ਚੰਦਰਮਾ ਦੀਆਂ ਨਵੀਨਤਮ ਤਸਵੀਰਾਂ ਦੇ ਨਾਲ ਮਿਸ਼ਨ ਅਪਡੇਟ ਨੂੰ […]

Read More
India Technology

ਚੰਦਰਯਾਨ-3 ਦੇ ਆਖਰੀ 15 ਮਿੰਟ ਖੌਫ ਦੇ: 23 ਦੀ ਥਾਂ 27 ਅਗਸਤ ਨੂੰ ਲੈੰਡ ਕਰੇਗਾ ਲੈਂਡਰ?

ਚੰਦਰਯਾਨ-3 ਦੇ ਲੈਂਡਰ ਨੂੰ ਕੱਲ ਯਾਨੀ 23 ਅਗਸਤ ਨੂੰ ਸ਼ਾਮ 6:04 ਵਜੇ 25 ਕਿਲੋਮੀਟਰ ਦੀ ਉਚਾਈ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਵਿੱਚ 15 ਤੋਂ 17 ਮਿੰਟ ਲੱਗਣਗੇ। ਇਸ ਮਿਆਦ ਨੂੰ ‘15 Minutes Of Terror’ ਯਾਨੀ ਖੌਫ਼ ਦੇ 15 ਮਿੰਟ ਕਿਹਾ ਜਾਂਦਾ ਹੈ। ਜੇਕਰ ਭਾਰਤ ਦਾ ਚੰਦਰਯਾਨ-3 ਮਿਸ਼ਨ ਸਫਲ ਹੁੰਦਾ ਹੈ, ਤਾਂ ਇਹ ਚੰਦਰਮਾ […]

Read More
Technology World

ਰੂਸ ਦੇ ਮਿਸ਼ਨ ਮੂਨ ਨੂੰ ਝਟਕਾ: ਚੰਦਰਮਾ ਦੀ ਸਤ੍ਹਾ ਨਾਲ ਟਕਰਾਉਣ ਤੋਂ ਬਾਅਦ ਕਰੈਸ਼ ਹੋ ਗਿਆ ਲੂਨਾ-25

ਰੂਸੀ ਪੁਲਾੜ ਏਜੰਸੀ ਰੋਸਕੋਸਮੌਸ ਨੇ ਕਿਹਾ ਕਿ ਲੂਨਾ-25 ਪੁਲਾੜ ਯਾਨ ਕਰੈਸ਼ ਹੋ ਗਿਆ ਹੈ। ਲੂਨਾ-25 ਦੇ ਕਰੈਸ਼ ਨੂੰ ਰੂਸ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਦਰਅਸਲ, 1976 ਤੋਂ ਬਾਅਦ ਇਹ ਪਹਿਲਾ ਮਿਸ਼ਨ ਸੀ, ਜੋ ਰੂਸ ਲਈ ਬਹੁਤ ਮਹੱਤਵਪੂਰਨ ਸੀ, ਪਰ ਇਹ ਸਫਲ ਨਹੀਂ ਹੋਇਆ ਹੈ। ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ, ਰੂਸ ਨੇ ਕੋਈ […]

Read More
Technology World

WhatsApp ‘ਚ ਆਇਆ ਨਵਾਂ ਫੀਚਰ, ਹੁਣ ਤੁਸੀਂ ਵੀਡੀਓ ਕਾਲ ਦੌਰਾਨ ਸ਼ੇਅਰ ਕਰ ਸਕਦੇ ਹੋ ਸਕਰੀਨ

ਮੈਟਾ-ਮਾਲਕੀਅਤ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ WhatsApp ਨੇ ਵੀਡੀਓ ਕਾਲਾਂ ਲਈ ਸਕ੍ਰੀਨ ਸ਼ੇਅਰਿੰਗ ਅਤੇ ‘ਲੈਂਡਸਕੇਪ ਮੋਡ’ ਫੀਚਰ ਪੇਸ਼ ਕੀਤਾ ਹੈ। ਮੈਟਾ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਮਾਰਕ ਜ਼ੁਕਰਬਰਗ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ। ‘ਲੈਂਡਸਕੇਪ’ ਇੱਕ ਹਰੀਜੱਟਲ ‘ਮੋਡ’ ਹੈ ਜੋ ਕਿ ਇੱਕ ਵੈਬ ਪੇਜ, ਤਸਵੀਰ, ਦਸਤਾਵੇਜ਼ ਜਾਂ ਸੰਦੇਸ਼ ਵਰਗੀ ਵਿਆਪਕ ਸਕ੍ਰੀਨ ਸਮੱਗਰੀ ਨੂੰ ਪ੍ਰਦਰਸ਼ਿਤ ਕਰਨ […]

Read More
X